Posts

Showing posts from April, 2021

ਮੇਰੇ ਜੀਵਨ ਮੇਰੀਆਂ ਗੱਲਾਂ 20-4-2021

Image
ਸਤਿ ਸ਼ਿਰੀ  ਅਕਾਲ ਦੋਸਤੋ, ਮੈਂ ਅਜੇ ਤੋਂ ਇਸ ਬਲਾਗ ਤੋਂ ਆਪਣੀ ਜ਼ਿੰਦਗੀ ਦੇ ਨਾਲ ਸੰਬੰਦੀਦ ਕਹਾਣੀਆਂ ਘਟਨਾਵਾਂ ਤੁਹਾਡੇ ਨਾਲ ਸਾਂਝੀਆਂ ਕਰੂਗਾ।  ਆਸ ਕਰਦਾ ਕੇ ਤੁਹਾਨੂੰ  ਜਰੂਰੁ ਪਸੰਦ ਆਉਣ ਗੀਆਂ। ਮੇਰਾ ਨਾਮ ਭੁਪਿੰਦਰ ਸਿੰਘ ਤੇ ਮੈਂ ਪਟਿਆਲੇ ਜਿਲੇ ਦਾ ਰਹਿਣ ਵਾਲਾ ਹੈ।  ਮੇਰੇ ਬਹੁਤ ਸਾਰੇ ਸ਼ੋਂਕ ਹਨ।  ਸ਼ੋਂਕ ਸਬ ਦੇ ਹੁੰਦੇ ਆ. ਪਾਰ ਮੇਰੇ ਸਬ ਤੋਂ ਅਲੱਗ ਹਨ ਮੇਰਾ ਅਲੱਗ ਜੇਹਾ ਤਰੀਕਾ ਆ ਜੀਵਨ ਜਿਉਣ  ਦਾ ।  ਪਾਰ ਕਮੀ ਹੈ ਆ ਕੇ ਮੈਂ ਆਪਣੇ ਸ਼ੋਂਕ ਪੂਰੇ ਕਰਨ ਲਈ ਮਿਹਨਤ ਘੱਟ ਕਰਦਾ ।  ਚਲੋ , ਅਜੇ ਦੇ ਦਿਨ ਦੀ ਸ਼ੁਰੁਆਤ ਹੋਈ।  7 ਵਜੇ ਉਠਿਆ ਮੈਂ।  ਮੇਰੀ ਆਦਤ ਆ ਕੇ ਉੱਠ ਕੇ 2 ਲਿਟਰ ਪਾਣੀ ਪੀਣਾ  ਫੇਰ ਚਾਅ ।  ਜ਼ਿੰਦਗੀ ਬਹੁਤ ਵਧੀਆ ਚਲੀ ਜਾਂਦੀ ਆ ਬਹੁਤ ਕੁਜ ਵੇਖ ਲਿਆ ਤੇ ਸਮਜ  ਲਿਆ. ਕੁਦਰਤ ਨੂੰ ਬਹੁਤ ਪਿਆਰ ਕਰਦਾ ਮੈਂ. ਇਕੱਲਾ ਰਹਿਣਾ ਪਸੰਦ ਕਰਦਾ।  ਤੇ ਮੇਨੂ ਨੀ  ਪਤਾ ਤੁਹਾਨੂੰ ਮੇਰਾ ਬਲਾਗ ਪਸੰਦ ਆਊਗਾ ਵੀ ਆ ਨਾਈ ਹੈ ਪਹਿਲਾ ਬਲਾਗ ਆ।  ਤੁਸੀ ਮੇਨੂ ਦਸਿਓ ਜਰੂਰ ਕੇ ਕਿ ਗ਼ਲਤ ਤੇ ਸਹੀ ਆ. ਤੇ ਕਿਵੇਂ ਦਾ ਮੈਂ ਅਗਿਓ ਲਿਖ ਸਕਾ ਜੋ ਤੁਸੀ ਚਾਹੋ। ਬਾਕੀ ਹੈ ਪਹਿਲਾ ਬਲਾਗ ਸੀ ਇਸ ਚ ਮੇਰੀ ਜਾਨ ਪਹਿਚਾਣ ਹੋਈ।  ਤੇ ਸ਼ੁਕਰੀਆ ਤੁਹਾਡਾ ਸਾਰਿਆਂ ਦਾ ਇਸਨੂੰ ਪੜ੍ਹਨ ਲਈ।